Punjabi Übersetzungsforum
user_104739
DE
PA
15.07.2009
Anzeigen
ਤੁਹਾਡੀ
ਤਰੀਫ
ਚ
ਦੋ
ਸ਼ਬਦ
ਲਿੱਖਣੇ
ਨੇ
ਸੋਚਿਆ
ਬਹੁਤ
ਸੋਚਿਆ
ਕੁਰਸੀ
ਤੇ
ਬੈਠ
ਕੇ
ਸੋਚਿਆ
ਬਿਸਤਰੇ
ਤੇ
ਲੇਟ
ਕੇ
ਸੋਚਿਆ
ਮੇਜ
ਤੇ
ਚੜ
ਕੇ
ਸੋਚਿਆ
ਕਂਪਿਊਟਰ
ਤੇ
ਆਣਲਾਈਨ
ਹੋਣ
ਲਗਿਆ
ਵੀ
ਸੋਚਿਆ
ਕਿਤਾਬਾਂ
ਚ
ਵੜ
ਕੇ
ਵੀ
ਸੋਚਿਆ
ਰਾਤ
ਨੁ
ਸੋਚਿਆ
ਸਵੇਰੇ
ਮਾਰਨਿਂਗ
ਵਾਕ
ਕਰਦਿਆਂ
ਸੋਚਿਆ
ਰੋਟੀ
ਖਾਨ
ਲਗਿਆਂ
ਸੋਚਿਆ
ਖਾ
ਕੇ
ਸੋਚਿਆ
ਪੀ
ਕੇ
ਵੀ
ਸੋਚਿਆ
ਐਨਾ
ਸੋਚ
ਸੋਚ
ਕੇ
ਵੀ
ਸੋਚਿਆ
ਕੇ ਐਨਾ
ਕਿਓਂ
ਸੋਚਾਂ
ਬਸ
ਦੋ
ਤੇ
ਸ਼ਬਦ
ਲਿਖਣੇ
ਨੇ
""
ਤੁਸੀ
ਸੱਚੀ
ਬੜੇ
ਸਵੀਟ
ਹੋ
"
..........
voll
lustig
x
:
d
zur Forumseite